Happy Holi Wishes In Punjabi With Pics
Happy Holi Punjabi Wishes: Celebrate this Holi festival with Punjabi wishes available on this internet page. Now, make your celebration at its best in regional language as here are the best Punjabi wishes of Holi festival. In 2019, Holi will begin in the evening of 20 March [Wednesday] and ends in the evening of 21 March [Thursday]. Do not forget to use Holi facebook status updates on your social profile. The Punjabi language has maximum numbers of speakers in Punjab. Not only in this state, but this language is also being spoken in many parts of the world even outside India. I’ve also shared Hindi Shayari wishes of Holi with some pictures. So if you are looking for the Punjabi wishes of Holi, scroll down this page.
Happy Holi Punjabi Wishes With Pics

Asin pakke rang jihe
Sohniye saadi kahdi Holi
Rangan naalon rahe rangeen jindagi tuhadi
Rangde raho eh bandagi ha sadi
Kadi na pijje pyar di holi
Hove aisi Happy Holi
Ni saade vaar rang mukya
Holi gairan naal khedi tu batheri
Saade palle hanju tere haase kite ho ni

Main jithe jithe javan tera chehra dikhda e
Eh tera kasoor nahin ajj har chera rangya hoya e
Te bhoot lagda e. Happy Holi
Eh rangaan da tyohaar hai
Es din ni hue laal pile te jindagi bekaar hai
Je rang launa tan inna pakka launa
Jinna pakka tu mera yaar hai
Holi de rangeen tyohaar ch
Aap sab nu rang-birangi wadaaiyan
Happy Holi saareyaan nu
Rangaan de tyohaar ch sab ranggan di ho bharmaar
Dher saari khushiyaan naal bhara hove aapda sansaar
Eh dua hai saadi rab naal har baar
Holi mubaarak aapnu dilon naal har baar.
Happy Holi Wishes In Punjabi Language

ਪਿਆਰ ਦੇ ਰੰਗ ਨਾਲ ਭਰੋ ਪਿਚਕਾਰੀ
ਸਨੇਹ ਦੇ ਰੰਗ ਨਾਲ ਰੰਗ ਦੋ ਦੁਨੀਆਂ
ਇਹ ਰੰਗ ਨਾ ਜਾਣੇ ਨਾ ਜਾਤ ਕੋਈ ਨਾ ਬੋਲੀ
ਮੁਬਾਰਕਾਂ ਆਪ ਸਬ ਨੂੰ ਹੋਲੀ |
ਮਥੁਰਾ ਦੀ ਖੁਸਭੁ
ਗੋਕੁਲ ਦਾ ਹਾਰ
ਵ੍ਰਿੰਦਾਵਨ ਦੀ ਸੁਗੰਧ
ਬਰਸਾਨੇ ਦਾ ਪਿਆਰ
ਮੁਬਾਰਕ ਆਪ ਸਬ ਨੂੰ ਹੋਲੀ ਦਾ ਤਿਓਹਾਰ |
ਅੱਪਣੋਂ ਨਾਲ ਆਪਣੇ ਨੂੰ ਮਿਲਦੀ ਹੋਲੀ
ਖੁਸ਼ੀਆਂ ਦੇ ਰੰਗ ਲਾਉਂਦੀ ਹੈ ਹੋਲੀ
ਸਾਲੋਂ ਤੋਂ ਵਿਛੜੇ ਜੋ, ਉਹਨਾਂ ਨੂੰ ਮਿਲਾਉਂਦੀ ਹੈ ਹੋਲੀ
ਮੇਰੇ ਵਲੋਂ ਆਪ ਸਬ ਨੂੰ ਹੈਪ੍ਪੀ ਹੋਲੀ |
ਖੁਸ਼ੀਆਂ ਤੋਂ ਨਾ ਹੋ ਕੋਈ ਦੂਰੀ
ਰਹੇ ਨਾ ਕੋਈ ਖਵਾਇਸ਼ ਅਦੂਰਿ
ਰੰਗਾਂ ਨਾਲ ਪਰੇ ਇਸ ਮੌਸਮ ਚ
ਰੰਗੀਨ ਹੋ ਆਪਦੀ ਦੁਨੀਆਂ ਪੂਰੀ |

ਦਾਲ ਮਖਣੀ ਦਾ ਸੁਵਾਦ ਲਜ਼ੀਜ਼ ਹੁੰਦਾ ਹੈ,
ਕਰੇ ਦਿਲ ਜਿਹਨਾਂ ਨੂੰ ਯਾਦ ਉਹ ਅਜ਼ੀਜ਼ ਹੁੰਦਾ ਹੈ,
ਹੋਲੀ ਦੇ ਬਹਾਨੇ ਜੋ ਕਰੇ ਛੇੜਖਾਨੀ,
ਉਹ ਸਬ ਤੋਂ ਵੱਡਾ ਬਦਤਮੀਜ਼ ਹੁੰਦਾ ਹੈ |
ਵਸੰਤ ਰਿਤੂ ਦੀ ਬਾਹਰ,
ਚਾਲੀ ਪਿਚਕਾਰੀ ਤੇ ਉਡਦਾ ਗੁਲਾਲ,
ਰੰਗ ਬਰਸੇ ਨੀਲੇ ਹਾਰੇ ਤੇ ਲਾਲ,
ਮੁਬਾਰਕ ਆਪ ਸਬ ਨੂੰ ਹੋਲੀ ਦਾ ਤਿਓਹਾਰ |
ਹਮੇਸ਼ਾ ਮੀਠੀ ਰਵੇ ਆਪ ਸਬ ਦੀ ਬੋਲੀ,
ਖੁਸ਼ੀਆਂ ਨਾਲ ਪਰੇ ਆਪ ਸਬ ਦੀ ਝੋਲੀ,
ਆਪ ਸਬ ਨੂੰ ਮੇਰੇ ਵੱਲੋਂ ਹੈਪ੍ਪੀ ਹੋਲੀ |
ਹੋਲੀ ਦਾ ਗੁਲਾਲ ਹੋ,
ਰੰਗਾਂ ਦੀ ਬਾਹਰ ਹੋ,
ਗੁਜੀਆਂ ਦੀ ਮਿਠਾਸ ਹੋ,
ਸਬ ਦੇ ਦਿਲਾਂ ਚ ਪਿਆਰ ਹੋ,
ਇਹੋ ਜਿਹਾ ਹੋਲੀ ਦਾ ਤਿਓਹਾਰ ਹੋ |
Along with these wishes, you may need to download Holi 2019 HD images. So these are the Punjabi wishes of Holi festival with some pictures. I hope you enjoyed them. Just use them and dedicate to others. Happy Holi!!!